Home / ਸਿਖਿਆ

Category Archives: ਸਿਖਿਆ

ਡੇਰਾ ਬਾਬਾ ਨਾਨਕ ਤੋਂ ਲਾਂਘਾ ਵਿਕਸਤ ਕਰਨ ਲਈ ਸਿੱਧੀ ਸੜਕ ਕੱਢਣ ਦਾ ਕੰਮ ਸ਼ੁਰੂ

ਡੇਰਾ ਬਾਬਾ ਨਾਨਕ ਤੋਂ ਲਾਂਘਾ ਵਿਕਸਤ ਕਰਨ ਲਈ ਸਿੱਧੀ ਸੜਕ ਕੱਢਣ ਦਾ ਕੰਮ ਸ਼ੁਰੂ

ਨਵੀਂ ਦਿੱਲੀ, ਭਾਰਤ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਨਾਲ ਸਬੰਧਤ ਕਰਤਾਰਪੁਰ ਸਾਹਿਬ (ਪਾਕਿਸਤਾਨ) ਲਾਂਘੇ ਲਈ ਚਾਰ ਕਿਲੋਮੀਟਰ ਲੰਬੇ ਮਾਰਗ ਨੂੰ ਵਿਕਸਤ ਕੀਤਾ ਜਾਵੇਗਾ। ਲੋਕ ਸਭਾ ’ਚ ਲਿਖਤੀ ਜਵਾਬ ਦੌਰਾਨ ਰਾਜਮਾਰਗਾਂ ਬਾਰੇ ਰਾਜ ਮੰਤਰੀ ...

Read More »

ਸਾਬਕਾ ਮੁੱਖ ਮੰਤਰੀ ਵੱਲੋਂ ਅਫ਼ਸਰਸ਼ਾਹੀ ਨੂੰ ‘ਧੱਕੇਸ਼ਾਹੀ’ ਤੋਂ ਬਾਜ਼ ਆਉਣ ਦੀ ਚਿਤਾਵਨੀ

ਸਾਬਕਾ ਮੁੱਖ ਮੰਤਰੀ ਵੱਲੋਂ ਅਫ਼ਸਰਸ਼ਾਹੀ ਨੂੰ ‘ਧੱਕੇਸ਼ਾਹੀ’ ਤੋਂ ਬਾਜ਼ ਆਉਣ ਦੀ ਚਿਤਾਵਨੀ

ਲੰਬੀ, ਵਿਜੀਲੈਂਸ ਲਈ ਬੰਦ ਰਹਿਣ ਵਾਲੇ ਅਕਾਲੀ ਆਗੂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਰਿਹਾਇਸ਼ਗਾਹ ਦੇ ਬੂਹੇ  ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਪਲਾਂ ’ਚ ਖੁੱਲ੍ਹ ਗਏ। ਸਾਬਕਾ ਮੁੱਖ ਮੰਤਰੀ  ਆਪਣੇ ਜਥੇਬੰਦਕ ਲਾਮ-ਲਸ਼ਕਰ ਨਾਲ ਵਿਜੀਲੈਂਸ ਦੀ ਕੁੜਿੱਕੀ ’ਚ ਫਸੇ ਕੋਲਿਆਂਵਾਲੀ ਦੇ ...

Read More »

ਕਿਸਾਨ ਅੰਦੋਲਨ ਨੇ ਪੰਜਾਬ ਰੋਡਵੇਜ਼ ਦਾ ਕੱਢ ਦਿੱਤਾ ਧੂੰਆਂ !

ਕਿਸਾਨ ਅੰਦੋਲਨ ਨੇ ਪੰਜਾਬ ਰੋਡਵੇਜ਼ ਦਾ ਕੱਢ ਦਿੱਤਾ ਧੂੰਆਂ !

ਜਲੰਧਰ,  ਕਿਸਾਨ ਅੰਦੋਲਨ ਕਾਰਨ ਦੋ ਦਿਨ ਲੱਗੇ ਜਾਮ ਕਾਰਨ ਚੰਡੀਗੜ੍ਹ, ਲੁਧਿਆਣਾ, ਪਟਿਆਲਾ ਤੇ ਦਿੱਲੀ ਦੀ ਬੱਸ ਆਵਾਜਾਈ ਪ੍ਰਭਾਵਿਤ ਹੋਈ ਤੇ ਸਵਾਰੀਆਂ ਨੂੰ ਘੰਟਿਆਂ ਬੱਧੀ ਖੱਜਲ ਹੋਣਾ ਪਿਆ। ਜਲੰਧਰ ਦੇ ਅੰਤਰਰਾਜੀ ਬੱਸ ਅੱਡੇ ’ਤੇ ਵੀ ਲੋਕ ਖੱਜਲ-ਖੁਆਰ ਹੁੰਦੇ ਦੇਖੇ ਗਏ।ਗੰਨਾ ਕਾਸ਼ਤਕਾਰਾਂ ...

Read More »

ਕਰਤਾਰਪੁਰ ਲਾਂਘਾ ਖੁਲਵਾੳੁਣ ਦੇ ਅਸਲੀ ਹੀਰੋ ਸਿੱਧੂ ਅਤੇ ਵਡਾਲਾ-ਸਿੱਖ ਤਾਲਮੇਲ ਕਮੇਟੀ

ਕਰਤਾਰਪੁਰ ਲਾਂਘਾ ਖੁਲਵਾੳੁਣ ਦੇ ਅਸਲੀ ਹੀਰੋ ਸਿੱਧੂ ਅਤੇ ਵਡਾਲਾ-ਸਿੱਖ ਤਾਲਮੇਲ ਕਮੇਟੀ

ਸ਼ੀ੍ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੋਲਣ ਬਾਰੇ ਜਦੋਂ ਫੈਸਲਾ ਕੀਤਾ ਗਿਅਾ ੳੁਦੋਂ ਤੋਂ ੲਿਸਦਾ ਕਰੈਡਿਟ ਲੈਣ ਦੀ ਹੋੜ ਲੱਗੀ ਹੋੲੀ ਮੋਦੀ ਨੂੰ ਤੇ ਕੋੲੀ ਕੈਪਟਨ ਅਮਰਿੰਦਰ ਸਿੰਘ ਕੋੲੀ ਅਕਾਲੀ ਦਲ ਨੂੰ ੲਿਸਦਾ ਕਰੈਡਿਟ ਦੇ ਰਿਹਾ ਹੈ ੲਿਸਦੇ ਅਸਲੀ ਹੱਕਦਾਰ ...

Read More »

कपिल शर्मा की शादी की तैयारियां शुरू, इस हलवाई की मिठाइयां खाएंगे बॉलीवुड सेलेब्रिटी

कपिल शर्मा की शादी की तैयारियां शुरू, इस हलवाई की मिठाइयां खाएंगे बॉलीवुड सेलेब्रिटी

जालंधर कपिल शर्मा  ने लोकप्रिय बॉलीवुड हस्तियों, मेहमानों को निमंत्रण पत्र, बॉक्सेस और मिठाइयां भेजने के लिए प्रतिष्ठित मिठाई की दुकान को चुना है. कपिल शर्मा और उनकी भावी दुल्हन गिन्नी चतरथ ने 12 दिसंबर को होने वाली अपनी शादी ...

Read More »

ਜਲੰਧਰ ਦਾ ਨੌਜਵਾਨ ਅਮਰੀਕਾ ਦੀ ਧਰਤੀ ‘ਤੇ ਬਣਿਆ ਜੱਜ

ਜਲੰਧਰ ਦਾ ਨੌਜਵਾਨ ਅਮਰੀਕਾ ਦੀ ਧਰਤੀ ‘ਤੇ ਬਣਿਆ ਜੱਜ

ਜਲੰਧਰ ਦੁਨੀਆ ਚ ਪੰਜਾਬੀਆਂ ਵਲੋਂ ਆਪਣੀ ਮਹਿਨਤ ਦੇ ਬਲਬੂਤੇ ਤੇ ਆਪਣਾ ਨਾਂਅ ਕਮਾਇਆ ਹੈ | ਦੁਆਬੇ ਦੇ ਇਤਹਾਸਕ ਨਗਰ ਰੁਡ਼ਕਾ ਕਲਾਂ ਨਾਲ ਸੰਬੰਧਤਿ ਸੰਦੀਪ ਸਿਂਘ  ਸੰਧੂ ਕੈਲੀਫੋਰਨੀਆ ਵਿਖੇ ਸੁਪੀਰੀਅਰ ਜੱਜ ਵਜੋਂ ਨਿਯੁਕਤ ਹੋ ਗਿਆ ਹੈ  | ਉਸ ਨੂੰ ਇਹ ਨਯੁਕਤੀ ...

Read More »

ਅਜਿਹਾ ਕੀ ਹੋ‌ਇਆ ਕਿ ਸਭ ਕੁਝ ਇੱਕ ਦਮ ਸ਼ਾਂਤ ਹੋ ਗਿਆ ਸਿੱਧੂ ਖਿਲਾਫ !

ਅਜਿਹਾ ਕੀ ਹੋ‌ਇਆ ਕਿ ਸਭ ਕੁਝ ਇੱਕ ਦਮ ਸ਼ਾਂਤ ਹੋ ਗਿਆ ਸਿੱਧੂ ਖਿਲਾਫ !

ਚੰਡੀਗੜ੍ ਸਿਆਸਤ ਦਾ ਮਾਹੌਲ ਕਾਫੀ ਦਿਨਾਂ ਤੋਂ ਵਿਗੜਿਆ ਹੋਇਆ ਸੀ, ਜੋ ਸ਼ਾਇਦ ਅੱਜ ਦੇ ਸਿਆਸੀ ਬਿਆਨਾਂ ਤੋਂ ਬਾਅਦ ਕੁਝ ਠੀਕ ਠਾਕ ਕਿਹਾ ਜਾ ਸਕਦਾ ਹੈ। ਪਿਛਲੇ ਦਿਨੀਂ ਕੈਪਟਨ ਕੈਬਿਨੇਟ ਦੇ ਮੰਤਰੀ ਆਪਣੇ ਹੀ ਮੰਤਰੀ ਦੇ ਪਿੱਛੇ ਪਏ ਨਜ਼ਰੀਂ ਆਏ। ਪਰ ...

Read More »

पंजाबी युवकों में दमखम की कमी-ब्रिगेडियर दहिया

पंजाबी युवकों में दमखम की कमी-ब्रिगेडियर दहिया

जालंधर  सेना में भर्ती होने के लिए पंजाबी युवकों में दमखम की बहुत कमी है जिसके चलते पंजाब से बहुत कम युवक सेना में भर्ती हो पाते हैं। ब्रिगेडियर जगदीप दहिया, उप महानिदेशक भर्ती (पंजाब और जम्मू एवं कश्मीर), ने ...

Read More »

 ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਰੋੜਾਂ ਦੀ ਰਕਮ ਚ ਵੱਡਾ ਗੋਲਮਾਲ ਹੋਣ ਦਾ ਮਾਮਲਾ

 ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਕਰੋੜਾਂ ਦੀ ਰਕਮ ਚ ਵੱਡਾ ਗੋਲਮਾਲ ਹੋਣ ਦਾ ਮਾਮਲਾ

ਮਾਨਸਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਵੱਖ ਵੱਖ ਕੋਰਸਾਂ ਦੀ ਸਿਖਲਾਈ ਦੇਣ ਲਈ ਖੋਲੇ ਕੇਂਦਰਾਂ ਵਿੱਚ ਗੋਲਮਾਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਯੋਜਨਾ ਤਹਿਤ ਪ੍ਰਾਪਤ ਹੋਣ ਵਾਲੀ ਕਰੋੜਾਂ ਦੀ ਰਕਮ ਵਿੱਚ ਵੀ ਵੱਡਾ ਗੋਲਮਾਲ ਹੋਣ ਦਾ ਮਾਮਲਾ ...

Read More »

ਐਮ ਐਲ ਏ ਕੁਲਦੀਪ ਵੈਦ ਨੇ ਸਿੱਧੂ ਨੂੰ ਲਿਆ ਆੜੇ ਹੱਥੀ

ਐਮ ਐਲ ਏ ਕੁਲਦੀਪ ਵੈਦ ਨੇ ਸਿੱਧੂ ਨੂੰ ਲਿਆ ਆੜੇ ਹੱਥੀ

ਚੰਡੀਗੜ੍ ਕਾਂਗਰਸੀ ਵਿਧਾਇਕ ਅਤੇ ਸਾਬਕਾ ਆਈ ਏ ਐਸ ਕੁਲਦੀਪ ਸਿੰਘ ਵੈਦ ਨੇ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੀਤੀ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਹੈ . ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਅਜਿਹੀ ਕੋਈ ਟਿੱਪਣੀ ...

Read More »
Scroll To Top
WP Facebook Auto Publish Powered By : XYZScripts.com